ਪੰਜਾਬੀ ਦੇ — Punjabi
ਇਸ ਸਫ਼ੇ ਵਿੱਚ ਦਿੱਤੇ ਸਾਧਨਾਂ ਵਿੱਚ ਡਿਮੇਂਸ਼ੀਆ ਨਾਲ ਸੰਬੰਧਤ ਸਲਾਹ, ਮਦਦਗਾਰ ਸੁਝਾਅ, ਅਤੇ ਕੁੱਝ ਆਮ ਸਵਾਲਾਂ ਦੇ ਜਵਾਬ ਸ਼ਾਮਲ ਹਨ।
ਸਾਧਨ
ਡਿਮੇਂਸ਼ੀਆ ਬਾਰੇ ਸਵਾਲ ਪੂਛਣ ਜਾਂ ਮਦਦ ਦੀ ਮੰਗ ਕਰਨ ਲਈ, National Dementia Helpline (ਨੇਸ਼ਨਲ ਡਿਮੇਂਸੀਆ ਹੇਲਪਲਾਈਨ) ਨੂੰ 1800 100 500 ਤੇ ਫੋਨ ਕਰੋ।
ਜੇਕਰ ਗੱਲ ਕਰਨ ਲਈ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਪਹਿਲਾਂ Telephone Interpreting Service (ਟੇਲੀਫੋਨ ਦੁਭਾਸ਼ੀਆ ਸੇਵਾ) ਨੂੰ 131 450 ਤੇ ਫੋਨ ਕਰੋ।
- ਡਿਮੇਂਸ਼ੀਆ ਕੀ ਹੈ? (What is dementia?)PDF — 434 kB
ਡਿਮੈਂਸ਼ੀਆ, ਡਿਮੈਂਸ਼ੀਆ ਦੇ ਕੁੱਝ ਸ਼ੁਰੂਆਤੀ ਲੱਛਣਾਂ ਅਤੇ ਸਮੇਂ ਸਿਰ ਡਾਕਟਰੀ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ।
- ਵਿਹਾਰ ਵਿੱਚ ਤਬਦੀਲੀ (Changed behaviours)PDF — 473 kB
ਡਿਮੈਂਸ਼ੀਆਨਾਲ ਜੀਵਨ ਬਤੀਤਕਰ ਰਹੇ ਲੋਕਾਂਦੇ ਵਿਵਹਾਰ ਵਿੱਚਆ ਸਕਦੀਆਂ ਤਬਦੀਲੀਆਂਅਤੇ ਸੰਭਵ ਕਾਰਨਾਂਬਾਰੇ ਜਾਣਕਾਰੀ।
- ਦੋਸਤਾਂ ਲਈ ਸੁਝਾਅ (Tips for friends)PDF — 421 kB
ਇਸ ਬਾਰੇ ਜਾਣਕਾਰੀ ਕਿ ਡਿਮੈਂਸ਼ੀਆ ਨਾਲ ਜੀਵਨ ਬਤੀਤ ਕਰ ਰਹੇ ਕਿਸੇ ਦੋਸਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕਿਵੇਂ ਕਰਨੀ ਹੈ।
- ਮੁਲਾਕਾਤ ਕਰਨ ਲਈ ਸੁਝਾਅ (Tips for visiting)PDF — 474 kB
ਡਿਮੈਂਸ਼ੀਆ ਨਾਲ ਜੀਵਨ ਬਤੀਤ ਕਰ ਰਹੇ ਕਿਸੇ ਵਿਅਕਤੀ ਲਈ ਨਿਯਮਤ ਮੁਲਾਕਾਤਾਂ ਦੀ ਮਹੱਤਤਾ ਅਤੇ ਯੋਜਨਾ ਬਣਾਉਣ ਲਈ ਸੁਝਾਵਾਂ ਬਾਰੇ ਜਾਣਕਾਰੀ।
- ਕੀ ਤੁਸੀਂ ਆਪਣੀ ਯਾਦਦਾਸ਼ਤ ਨੂੰ ਲੈ ਕੇ ਚਿੰਤਿਤ ਹੋ (Worried about your memory?)PDF — 1.1 MB
ਜੇਕਰ ਤੁਹਾਨੂੰ ਜਾਂ ਤੁਹਾਡੇਕਿਸੇ ਅਜ਼ੀਜ਼ ਨੂੰ ਯਾਦਦਾਸ਼ਤ, ਮਿਜ਼ਾਜ਼ ਜਾਂ ਸੋਚ ਵਿੱਚਤਬਦੀਲੀਆਂ ਆਉਣ ਬਾਰੇ ਚਿੰਤਾਵਾਂਹਨ, ਤਾਂ ਤੁਹਾਡੀਮੱਦਦ ਕਰਨ ਲਈ ਸਹਾਇਤਾਅਤੇ ਜਾਣਕਾਰੀ ਉਪਲਬਧਹੈ।